Plantation Homes ਇੱਕ ਪ੍ਰਮੁੱਖ ਹੋਮ ਬਿਲਡਰ ਹੈ ਜਿਸਨੂੰ ਪੂਰੇ ਕਵੀਂਸਲੈਂਡ ਵਿੱਚ ਨਵੇਂ ਘਰ, ਹਾਉਸ ਐਂਡ ਲੈਂਡ ਪੈਕੇਜ, ਪੂਰੇ ਘਰ ਅਤੇ ਨਾਕਡਾਉਨ ਰਿਬਿਲਡ (ਘਰ ਗਿਰਾਕੇ ਮੁੜ ਬਣਾਉਣ) ਵਿੱਚ ਮਹਾਰਤ ਹਾਸਿਲ ਹੈ।
ਜਦੋਂ ਤੁਸੀਂ ਹਰੇਕ ਬੁਨਿਆਦ, ਸੇਵਾ ਤਜਰਬੇ ਅਤੇ ਨਿਰਮਾਣ ਗੁਣਵੱਤਾ ਵਿੱਚ ਆਪਣੀ ਪੂਰੀ ਮਿਹਨਤ ਲਗਾ ਦਿੰਦੇ ਹੋ, ਪੂਰੀ ਮਾਹਰਤਾ ਅਤੇ ਸਰਬੋਤਮ ਅਭਿਆਸ ਪ੍ਰਦਾਨ ਕਰਦੇ ਹੋ, ਤਾਂ ਇਸਨੂੰ ਉਪਭੋਗਤਾਵਾਂ ਦੁਆਰਾ ਅਣਦੇਖਾ ਨਹੀਂ ਕੀਤਾ ਜਾਂਦਾ ਹੈ। ਸਾਨੂੰ ਇਸ ਗੱਲ ਤੇ ਬਹੁਤ ਮਾਣ ਹੈ ਕਿ ਸਾਡੀ ਉਦਯੋਗਿਕ ਸੰਚਾਲਕ ਬਾਡੀ ਦੁਆਰਾ Housing Industry Association (HIA) ਸਾਨੂੰ ਲਗਾਤਾਰ ਪੰਜ ਵਰ੍ਹਿਆਂ ਲਈ ਕਵੀਂਸਲੈਂਡ ਦਾ ਨੰਬਰ ਵਨ ਬਿਲਡਰ ਕਰਾਰ ਦਿੱਤਾ ਗਿਆ ਹੈ। ਇਹ ਘਰਾਂ ਦੇ ਸਾਡੇ ਸੋਹਣੇ ਡਿਜਾਇਨਾਂ ਲਈ ਉਦਯੋਗਿਕ ਸ਼ਲਾਘਾ ਤੋਂ ਇਲਾਵਾ ਹੈ, ਇਸ ਵਿੱਚ HIA ਅਤੇ ਕਵੀਂਸਲੈਂਡ ਮਾਸਟਰ ਬਿਲਡਰਸ ਅਸੌਸਿਏਸ਼ਨ ਦੁਆਰਾ ਮਿਲੇ ਇਨਾਮ ਸ਼ਾਮਿਲ ਹਨ।
ਅਸੀਂ ਤੁਹਾਨੂੰ ਆਪਣੇ ਨਵੇਂ ਘਰ ਦਾ ਮਾਲਕਾਨਾ ਅਧਿਕਾਰ ਪ੍ਰਦਾਨ ਕਰਨ ਵਿੱਚ ਮਦਦ ਦੇਣ ਵਿੱਚ ਮਾਣ ਮਹਿਸੂਸ ਕਰਦੇ ਹਾਂ ਅਤੇ ਅਸੀਂ ਇੱਥੇ ਤੁਹਾਡੇ ਲਈ ਅਤੇ ਤੁਹਾਡੇ ਨਾਲ ਮੌਜੂਦ ਹਾਂ, ਨਿਰਮਾਣ ਦੇ ਤੁਹਾਡੇ ਤਰੀਕੇ ਅਤੇ ਡਿਜਾਇਨ ਖੋਜ ਤੋਂ ਲੈ ਕੇ ਨਿਮਰਾਣ-ਕਾਰਜ ਦੇ ਅਖੀਰਲੇ ਪੜਾਵਾਂ ਤਕ। ਅਸੀਂ ਉਦਯੋਗ ਵਿੱਚ ਪ੍ਰਮੁੱਖ ਗਾਰੰਟੀ ਅਤੇ ਗੁਣਵੱਤਾ ਭਰੋਸੇ ਨਾਲ ਪੂਰੀ ਗੁਣਵੱਤਾ ਪ੍ਰਤੀ ਵਚਨਬੱਧ ਹਾਂ ਜੋ ਤੁਹਾਡੇ ਘਰ ਨਾਲ ਕਈ ਵਰ੍ਹਿਆਂ ਤਕ ਰਹਿੰਦੀ ਹੈ।
Sumitomo Forestry Group ਦਾ ਭਾਗ
Plantation Homes ਮਾਣ ਨਾਲ ਜਾਪਾਨ ਵਿੱਚ Sumitomo Forestry Group ਦਾ ਹਿੱਸੇਦਾਰ ਹੈ। 300 ਤੋਂ ਵੱਧ ਵਰ੍ਹਿਆਂ ਦੇ ਤਜਰਬੇ ਨਾਲ, Sumitomo ਨਵੇਂ ਘਰਾਂ ਦੇ ਡਿਜ਼ਾਇਨ ਅਤੇ ਨਿਰਮਾਣ ਵਿੱਚ ਦੁਨੀਆ ਵਿੱਚ ਪ੍ਰਮੁੱਖ ਹੈ। ਪੂਰੀ ਦੁਨੀਆ ਵਿੱਚ 10,000 ਤੋਂ ਵੱਧ ਘਰਾਂ ਦਾ ਨਿਰਮਾਣ ਕਰਨ ਕਰਕੇ, Sumitomo ਤੋਂ Plantation Homes ਨੂੰ ਗਲੋਬਲ ਖਰੀਦ ਸਮੱਰਥਾ ਅਤੇ ਤਜਰਬਾ ਪ੍ਰਾਪਤ ਹੁੰਦਾ ਹੈ, ਜਿਸਦਾ ਮੇਲ ਅਸੀਂ ਆਪਣੀ ਸਥਾਨਕ ਜਾਣਕਾਰੀ ਨਾਲ ਕਰਦੇ ਹਾਂ ਤਾਂਜੋ ਬਿਲਡਿੰਗ ਡਿਜ਼ਾਇਨ ਅਤੇ ਇਮਾਰਤ ਦੇ ਨਿਰਮਾਣ ਸੰਬੰਧੀ ਅਭਿਆਸਾਂ ਵਿੱਚ ਸਰਬੋਤਮ ਪੇਸ਼ਕੇਸ਼ ਪ੍ਰਦਾਨ ਕੀਤੀ ਜਾ ਸਕੇ।
ਬੇਮਿਸਾਲ ਗਾਰੰਟੀ
ਸਾਨੂੰ ਇਸ ਗੱਲ ਤੇ ਮਾਣ ਹੈ ਕਿ ਸਾਡਾ ਕੰਮ ਉਦਯੋਗਿਕ ਪੱਧਰ ਤੋਂ ਬਹੁਤ ਵੱਧ ਹੈ, ਸਾਡੇ ਦੁਆਰਾ ਨਿਰਮਾਦ ਕੀਤੇ ਜਾਣ ਵਾਲੇ ਹਰੇਕ ਘਰ ਵਿੱਚ 50 ਸਾਲਾਂ ਦੀ ਢਾਂਚੇ ਦੀ ਗਾਰੰਟੀ ਦਿੱਤੀ ਜਾਂਦੀ ਹੈ। ਅਸੀਂ ਸਾਲ ਭਰ ਵਿੱਚ ਆਣ ਵਾਲੇ ਚਾਰੋਂ ਮੌਸਮਾਂ ਵਿੱਚ ਤੁਹਾਡੇ ਨਵੇਂ ਘਰ ਵਿੱਚ ਤੁਹਾਡੇ ਨਾਲ ਹਾਂ, ਇਸਲਈ ਅਸੀਂ 12 ਮਹੀਨੇ ਦੀ ਵਾਰੰਟੀ ਦਿੰਦੇ ਹਾਂ। ਇਸਨੂੰ ਹਰੇਕ ਨਿਰਮਾਣ ਵਿੱਚ ਬਿਨਾਂ ਅਤਿਰਿਕਤ ਸ਼ੁਲਕ ਸ਼ਾਮਿਲ ਕੀਤਾ ਜਾਂਦਾ ਹੈ, ਇਹ ਸਾਡੇ ਦੁਆਰਾ ਹਰ ਰੋਜ਼ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੁਵਿਧਾਵਾਂ ਵਿਚੋਂ ਇੱਕ ਹੈ ਤਾਂਜੋ ਸਰਬੋਤਮ ਸੇਵਾ ਅਤੇ ਗੁਣਵੱਤਾ ਦੇ ਪੱਧਰਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਆਪਣਾ ਘਰ ਬਣਾਉਣ ਦੀ ਪ੍ਰਕ੍ਰਿਆ ਨੂੰ ਸੌਖਾ ਬਣਾਉਂਦੇ ਹੋਏ
22 ਵਰ੍ਹਿਆਂ ਤੋਂ, ਅਸੀਂ ਕਵੀਂਸਲੈਂਡ ਦੀ ਪ੍ਰਾਪਰਟੀ ਮਾਰਕੇਟ ਵਿੱਚ ਗੁਣਵੱਤਾਪੂਰਣ ਘਰ ਪ੍ਰਦਾਨ ਕਰਨ ਦੀ ਪ੍ਰਤਿਸ਼ਠਾ ਦਾ ਨਿਰਮਾਣ ਕਰਦੇ ਆ ਰਹੇ ਹਾਂ। ਆਮ ਸ਼ਬਦਾਂ ਵਿੱਚ ਕਹਿਏ, ਤਾਂ ਅਸੀਂ ਅਜਿਹੇ ਘਰਾਂ ਦਾ ਨਿਰਮਾਣ ਕਰਦੇ ਹਾਂ ਜੋ ਪੂਰਾ ਜੀਵਨ ਕਾਇਮ ਰਹਿੰਦੇ ਹਨ ਅਤੇ ਜਿਨ੍ਹਾਂ ਦਾ ਡਿਜ਼ਾਇਨ ਕਵੀਂਸਲੈਂਡ ਦੀ ਜੀਵਨ-ਸ਼ੈਲੀ ਲਈ ਕੀਤਾ ਗਿਆ ਹੈ। ਸਾਡੀ ਡਿਜ਼ਾਇਨ ਕਲੇਕਸ਼ਨ ਤੋਂ ਲੈ ਕੇ ਸ਼ਾਨਦਾਰ ਡਿਸਪਲੇ ਹੋਮ ਤਕ, ਸਾਡੀ ਜੋਸ਼ੀਲੀ ਟੀਮ ਨੇ ਤੁਹਾਡੀ ਉਮੀਦਾਂ ਤੋਂ ਅੱਗੇ ਲੰਘਦੇ ਹੋਏ ਕਿਚਨ, ਐਲਫਰੇਸਕੋ ਖੇਤਰਾਂ, ਫੀਚਰ ਰੂਮ, ਬੈਡਰੂਮ ਅਤੇ ਲੀਵਿੰਡ ਖੇਤਰਾਂ ਦਾ ਨਿਰਮਾਣ ਕੀਤਾ ਹੈ।
ਡਿਸਪਲੇ ਹੋਮ ਪ੍ਰੇਰਣਾ ਤੋਂ ਲੈ ਕੇ ਜੁਮ੍ਹੇਵਾਰੀ ਮੁਕਲ ਵਿੱਤੀ ਸਹਾਇਤਾ, ਅਤੇ ਇਮਾਨਦਾਰ ਵਿਕਲਪਾਂ ਅਤੇ ਸਮਾਵੇਸ਼ਾਂ ਤਕ, ਅਸੀਂ ਨਵੇਂ ਘਰ ਦਾ ਨਿਰਮਾਣ ਕਰਨ ਦੀ ਪੂਰੀ ਪ੍ਰਕ੍ਰਿਆ ਵਿੱਚ ਤੁਹਾਡਾ ਮਾਰਗਦਰਸ਼ਨ ਕਰਨ ਲਈ ਮੌਜੂਦ ਹਾਂ।
ਪਹਿਲਾ ਘਰ ਖਰੀਣ ਵਾਲੇ ਲੋਕਾਂ ਲਈ, ਉਨ੍ਹਾਂ ਮਾਪਿਆਂ ਲਈ ਜਿਨ੍ਹਾਂ ਦੇ ਬੱਚੇ ਹੁਣ ਵੱਡੇ ਹੋ ਕੇ ਵੱਖ ਰਹਿੰਦੇ ਹਨ, ਨਿਵੇਸ਼ਕਾਂ ਲਈ ਜਾਂ ਆਪਣੇ ਘਰ ਤੋਂ ਕਿਸੇ ਵੱਡੇ ਘਰ ਦੀ ਭਾਲ ਕਰਨ ਵਾਲੇ ਲੋਕਾਂ ਲਈ, ਸਾਡੇ Breeze ਅਤੇ Plantation ਕਲੇਕਸ਼ਨ ਦੇ ਫਲੋਰਪਲੇਨ ਦਾ ਨਿਰਮਾਣ ਇਹ ਦਰਸਾਉਣ ਲਈ ਕੀਤਾ ਗਿਆ ਹੈ ਕਿ ਕੀ ਸੰਭਵ ਹੈ।
20 ਤੋਂ 53 ਵਰਗ ਦੇ ਆਕਾਰ ਵਿੱਚ ਵੱਖ-ਵੱਖ, ਤੁਸੀਂ ਇਹ ਪਾਉਗੇ ਕਿ ਹਰੇਕ ਫਲੋਰਪਲੇਨ ਵਿੱਚ ਆਧੁਨਿਕ ਜੀਵਨ-ਸ਼ੈਲੀ, ਗੋਪਨੀਯਤਾ ਅਤੇ ਆਰਾਮ ਦਾ ਖਾਸਾ ਮੇਲਜੋਲ ਹੈ, ਨਾਲ ਹੀ ਰਹਿਣ-ਸਹਿਣ ਦੇ ਕਈ ਵਿਕਲਪ ਹਨ ਅਤੇ ਬਹੁ-ਉਪਯੋਗੀ ਥਾਵਾਂ ਹਨ।
ਤੁਹਾਡਾ ਲੈਂਡ ਅਤੇ ਹਾਉਸ ਪੈਕੇਜ - ਇਹ ਕਿਸੀ ਅਜਿਹੀ ਥਾਂ ਦਾ ਪਤਾ ਲਗਾਉਣ ਬਾਰੇ ਹੈ ਜਿਸਨੂੰ ਤੁਸੀਂ ਪਸੰਦ ਕਰਦੇ ਹੋ
ਦੱਖਣੀ ਪੱਛਮੀ ਕਵੀਂਸਲੈਂਡ ਦੀਆਂ ਸਭ ਤੋਂ ਪ੍ਰਸਿੱਧ ਬਰਾਦਰੀਆਂ ਵਿੱਚ ਖਾਸੇ ਤੌਰ ‘ਤੇ ਚੁਣੀ ਗਈ ਜ਼ਮੀਨ ਦਾ ਮੇਲ ਸਾਡੇ ਅਵਾਰਡ-ਜੇਤੂ ਹੋਮ ਡਿਜ਼ਾਇਨ ਨਾਲ ਕੀਤਾ ਜਾਂਦਾ ਹੈ ਤਾਂਜੋ ਐਸਟੇਟ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਯੋਗਿਤਾ ਪ੍ਰਦਾਨ ਕਰਨ ਵਾਲੇ ਸੈਕੜਾਂ ਪੈਕੇਜਿਸ ਦਾ ਨਿਰਮਾਣ ਕੀਤਾ ਜਾ ਸਕੇ। ਸਮੇਂ ਦੀ ਬਚਤ ਕਰੋ ਅਤੇ ਨਿਸ਼ਚਿਤ ਮੁੱਲ ਦਾ ਭਰੋਸਾ ਲਵੋ, ਅਤੇ ਇਨ੍ਹਾਂ ਪੈਕੇਜਿਸ ਦੀ ਬਹੁਤ ਉਪਯੋਗਿਤਾ ਹੈ। ਸਾਡੇ ਹਾਉਸ ਐਂਡ ਲੈਂਡ ਪੈਜੇਕ ਵੇਖਣ ਲਈ ਇੱਥੇ ਕਲਿਕ ਕਰੋ। ਜੇਕਰ ਤੁਹਾਡੇ ਕੋਲ ਤੁਹਾਡੀ ਆਪਣੀ ਜ਼ਮੀਨ ਹੈ, ਜਾਂ ਤੁਸੀਂ ਕਿਸੇ ਮੌਜੂਦਾ ਘਰ ਨੂੰ ਗਿਰਾ ਕੇ ਉਸ ਜ਼ਮੀਨ ਉੱਤੇ ਨਵਾਂ ਘਰ ਬਣਾਉਣ ਲਈ ਵਿਚਾਰ ਕਰ ਰਹੇ ਹੋ, ਤਾਂ ਵੀ ਅਸੀਂ ਤੁਹਾਡੀ ਪਸੰਦੀਦਾ ਥਾਂ ਤੇ ਸੋਹਣਾ ਘਰ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਨਾਕਡਾਉਨ ਅਤੇ ਰਿਬਿਲਡ ਬਾਰੇ ਵਧੇਰੀ ਜਾਣਕਾਰੀ ਲਈ ਇੱਥੇ ਕਲਿਕ ਕਰੋ।
ਜੇਕਰ ਤੁਹਾਨੂੰ ਅਜਿਹੇ ਘਰ ਦੀ ਭਾਲ ਹੈ ਜਿੱਥੇ ਤੁਸੀਂ ਹੁਣੇ ਜਾਕਰ ਰਹਿ ਸਕੋ – ਤਾਂ ਤੁਸੀਂ ਸਾਡੇ Plantation Homes ਦੀ ਸ਼੍ਰੇਣੀ ਤੋਂ ਪਹਿਲਾਂ ਤੋਂ ਤਿਆਰ ਉਪਲਬਧ ਘਰਾਂ ਦੀ ਖੋਜ ਕਰ ਸਕਦੇ ਹੋ। ਇਸ ਵਿੱਚ ਵਿਕਰੀ ਲਈ ਪੁਰਾਣੇ ਡਿਸਪਲੇ ਹੋਮ ਸ਼ਾਮਿਲ ਹਨ, ਜੋ ਸਥਾਪਿਤ ਘਰ ਉਪਲਬਧ ਕਰਾਉਂਦੇ ਹਨ ਜਿਨ੍ਹਾਂ ਵਿੱਚ ਤੁਸੀਂ ਤੁਰੰਤ ਜਾਕੇ ਰਹਿ ਸਕਦੇ ਹੋ। ਸਾਡੇ ਪਹਿਲਾਂ ਤੋਂ ਨਿਰਮਿਤ ਘਰਾਂ ਨੂੰ ਵੇਖਣ ਲਈ ਇੱਥੇ ਕਲਿਕ ਕਰੋ।
ਸਾਡੇ ਕਿਸੇ ਡਿਸਪਲੇ ਸੇਂਟਰ ਜਾਂ ਸਾਡੀ ਵੈੱਬਸਾਈਟ ਉੱਤੇ ਸਾਰੇ ਵਿਕਲਪਾਂ ਦੀ ਸਮੀਖਿਆ ਕਰੋ, ਸਾਡੀ ਵੈੱਬਸਾਈਟ ਵਿੱਚ ਆਸਾਨੀ ਨਾਲ ਨੇਵੀਗੇਟ ਕਰਨ ਲਈ ਸਰਚ ਟੂਲ ਉਪਲਬਧ ਹਨ ਜੋ ਤੁਹਾਨੂੰ ਥਾਂ, ਸਬਰਬ ਜਾਂ ਹੋਮ ਡਿਜ਼ਾਇਨ ਦੁਆਰਾ ਬ੍ਰਾਉਜ਼ ਕਰਨ ਦੀ ਸਮੱਰਥਾ ਦਿੰਦੇ ਹਨ। ਸਾਡੇ ਹੋਮ ਡਿਜ਼ਾਇਨ ਦੇਖਣ ਲਈ ਇੱਥੇ ਕਲਿਕ ਕਰੋ।
ਸਾਡਾ ਡਿਸਪਲੇ ਹੋਮ
ਜਦੋਂ ਤੁਹਾਨੂੰ ਇਹ ਪਤਾ ਹੁੰਦਾ ਹੈ ਕਿ ਤੁਹਾਨੂੰ ਕੀ ਚਾਹੀਦਾ ਹੈ, ਜਾਂ ਤੁਹਾਨੂੰ ਇਹ ਨਾ ਪਤਾ ਹੋਵੇ ਕਿ ਸ਼ੁਰੂਆਤ ਕਿੱਥੋਂ ਕਰਨੀ ਹੈ, ਤਾਂ ਡਿਸਪਲੇ ਹੋਮ ਪ੍ਰੇਰਣਾ ਲਈ ਇੱਕ ਡੇਸਟੀਨੇਸ਼ਨ ਹੈ। ਨਵੀਨਤਮ ਹੋਮ ਡਿਜ਼ਾਇਨ, ਘਰ ਦੇ ਅੱਗੇ ਦੇ ਭਾਗ, ਇੰਟੀਰਿਅਰ, ਫਿਟਿੰਗਸ ਅਤੇ ਫਿਕਸਚਰ ਬਾਰੇ ਸਾਡੀ ਸਮਰਪਿਤ ਟੀਮ ਤੋਂ ਜਾਣਕਾਰੀ ਲਵੋ ਜਿਨ੍ਹਾਂ ਨੂੰ ਮਾਹਰਤਾ ਹਾਸਿਲ ਹੈ।
Homes Experience Centres ਦੇ ਸਾਡੇ ਸਮੂਹ ਅਸਲ ਵਿੱਚ ਕੁੱਝ ਵਿਸ਼ੇਸਤਾ ਪ੍ਰਦਾਨ ਕਰਦੇ ਹਨ। ਬ੍ਰਾਉਜ਼ ਕਰਨ ਲਈ ਅੱਠ ਡਿਸਪਲੇ ਹੋਮਾਂ ਦੇ ਨਾਲ, ਤੁਸੀਂ ਆਸਾਨੀ ਨਾਲ ਹਰੇਕ ਵਿਸ਼ੇਸ਼ਤਾ, ਫਿਨਿਸ਼, ਅਪਗ੍ਰੇਡ ਅਤੇ ਇਨਕਲਯੁਜਨ ਦੀ – ਇੱਕ ਹੀ ਥਾਂ ਤੇ – ਤੁਲਨਾ ਕਰ ਸਕਦੇ ਹੋ। ਡਿਸਪਲੇ ਤੇ ਲੱਗੇ ਸਾਡੇ ਪ੍ਰਸਿੱਧ ਘਰਾਂ ਦੀ ਖੋਜਬੀਣ ਕਰੋ, ਸਾਡੇ ਪੂਰੀ ਤਰ੍ਹਾਂ ਨਾਲ ਸਾਧਨਾਂ ਨਾਲ ਉਪਲਲਧ ਗਿਆਨ ਕੇਂਦਰ ਨੂੰ ਬ੍ਰਾਉਜ਼ ਕਰੋ ਅਤੇ ਸਾਡੇ Plantation ਕੈਫੇ ਤੇ ਆਰਾਮ ਕਰੋ ਜਦਕਿ ਬੱਚੇ ‘Kids’ World’ ਵਿੱਚ ਮਸਤੀ ਕਰਦੇ ਹਨ।
ਆਪਣੇ ਨਜਦੀਕੀ ਡਿਸਲਪਲੇ ਸੇਂਟਰ ਜਾਓ। . ਇੱਥੇ ਕਲਿਕ ਕਰੋ।
Plantation ਹੋਮ ਵਿੱਚ ਹਮੇਸ਼ਾ ਵਧੇਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ
ਕਵੀਂਸਲੈਂਡ ਦੇ ਸਰਬੋਤਮ ਘਰ ਪ੍ਰਦਾਨ ਕਰਦੇ ਸਮੇਂ, ਅਸੀਂ ਆਪਣੀ ਗਲੋਬਲ ਖਰੀਦ ਸਮਰਥਾ ਤੋਂ ਲਾਭ ਚੁੱਕਦੇ ਹਾਂ ਅਤੇ ਇਸਦਾ ਮੇਲ ਸਥਾਨਕ ਜੀਵਨ-ਸ਼ੈਲੀ ਦੀ ਜਾਣਕਾਰੀ ਨਾਲ ਕਰਦੇ ਹਾਂ ਤਾਂਜੋ ਇੱਕ ਮਿਆਰ ਦੇ ਰੂਪ ਵਿੱਚ ਅਪਗ੍ਰੇਡ, ਫਿਨਿਸ਼ ਅਤੇ ਵਿਕਲਪਾਂ ਦੀ ਬਹੁਤੇਰੀ ਸੂਚੀ ਦਾ ਨਿਰਮਾਣ ਕੀਤਾ ਜਾ ਸਕੇ, ਮਤਲਬ Plantation ਹੋਮ ਵਿੱਚ ਹਮੇਸ਼ਾ ਵੱਧ ਵਿਕਲਪ ਅਤੇ ਸੁਵਿਧਾਵਾਂ ਸ਼ਾਮਿਲ ਹੁੰਦੀਆਂ ਹਨ। ਤੁਹਾਡੇ ਨਵੇਂ ਘਰ ਵਿੱਚ ਕੀ ਸ਼ਾਮਲ ਹੈ, ਇਹ ਦੇਖਣ ਲਈ ਇੱਥੇ ਕਲਿਕ ਕਰੋ।
ਅਸੀਂ ਇਮਾਰਤ-ਨਿਰਮਾਣ ਸੰਬੰਧੀ ਤਜਰਬੇ ਵਿੱਚ ਸਪਸ਼ਟਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ, ਖਾਸ ਕਰਕੇ ਜਦੋਂ ਗੱਲ ਇਨਕਲਯੁਜ਼ਨ ਅਤੇ ਐਕਸਟ੍ਰਾਸ ਦੀ ਹੋਵੇ ਤਾਂ। ਅਸੀਂ ਸ਼ੁਰੂ ਵਿੱਚ ਹੀ ਤੁਹਾਨੂੰ ਤੁਹਾਡੇ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਾਂਗੇ, ਜਿਸ ਵਿੱਚ ਵੱਖ-ਵੱਖ ਘਰਾਂ ਦੀਆਂ ਕੀਮਤਾਂ, ਸਾਡੇ ਵਿਆਪਕ ਇਨਕਲਯੁਜ਼ਨਾਂ ਦੀ ਸੂਚੀ, ਵਿਵਸਥਿਤ ਫਲੋਰਪਲੇਨ ਵਿਕਲਪਾਂ ਲਈ ਨਿਸ਼ਚਿਤ ਕੀਮਤ, ਬਿਲਡ ਸ਼ੈਡਯੁਲ ਅਤੇ ਪੜਾਅ-ਦਰ-ਪੜਾਅ ਦੀ ਜਾਣਕਾਰੀ ਸ਼ਾਮਿਲ ਹੈ।
Plantation Design Studios ਵਿੱਚ ਆਪਣੇ ਸੁਪਣੇ ਵੇਖੋ
ਆਪਣੇ ਸਟਾਇਲ ਵਿਕਲਪਾਂ ਦਾ ਪਤਾ ਲਗਾਉਣ, ਇਨ੍ਹਾਂ ਨੂੰ ਇੱਕਠਾ ਕਰਨ ਅਤੇ ਇਨ੍ਹਾਂ ਲਈ ਰਫਤਾਰ ਦਾ ਨਿਰਮਾਣ ਕਰਨ ਵਾਸਤੇ Cosham Studios ਦੇ ਸਟਾਇਲ ਵਿੱਚ ਆੳੲ। ਪੇਸ਼ੇਵਰ ਇੰਟੀਰਿਅਰ ਡਿਜ਼ਾਇਨਰਾਂ ਦੀ ਟੀਮ ਤੋਂ ਮਾਰਗ-ਨਿਰਦੇਸ਼ਿਤ ਹੁੰਦੇ ਹੋਏ, ਤੁਸੀਂ ਪ੍ਰੇਰਣਾ, ਉਤਪਾਦ ਦੀ ਜਾਣਕਾਰੀ ਅਤੇ ਸੂਚਨਾ ਤਕ ਪਹੁੰਚ ਪ੍ਰਾਪਤ ਕਰ ਸਕਦੇ ਹੋ, ਅਤੇ ਆਪਣੇ ਨਵੇਂ ਘਰ ਦੇ ਸੁਪਣੇ ਨੂੰ ਪਰਿਭਾਸ਼ਿਤ ਕਰ ਸਕਦੇ ਹੋ ਜਾਂ ਸੋਧ ਰੂਪ ਦੇ ਸਕਦੇ ਹੋ।
ਸਰਬੋਤਮ ਬ੍ਰਾਂਡ ਨੂੰ ਬ੍ਰਾਉਜ਼ ਕਰੋ, ਵੱਖ-ਵੱਖ ਸੈਮਪਲਾਂ ਅਤੇ ਨਮੂਨਿਆਂ ਨੂੰ ਛੁਹੋ ਅਤੇ ਇਨ੍ਹਾਂ ਤੇ ਵਿਚਾਰ ਕਰੋ ਅਤੇ Cosham Studios ਤੇ ਅਖੀਰਲੇ ਰੂਪ ਦੀ ਅਸਲੀਯਤ ਦੀ ਕਲਪਨਾ ਕਰੋ
ਸਾਡੇ ਨਾਲ ਸੰਪਰਕ ਕਰੋ
ਕੋਈ ਨਾ ਕੋਈ Plantation Homes ਡਿਸਪਲੇ ਹੋਮ ਤੁਹਾਡੇ ਨਜਦੀਕ ਮੌਜੂਦ ਹੈ – ਸਾਡੀ ਹੇਠਾਂ ਲਿੱਖੀ ਕਿਸੀ ਥਾਂ ਤੇ ਸਾਡੇ ਕਿਸੇ ਸ਼ਾਨਦਾਰ ਡਿਸਪਲੇ ਸੇਂਟਰ ਵਿੱਚ ਆਓ। ਆਪਣੇ ਨਜਦੀਕੀ ਡਿਸਪਲੇ ਸੇਂਟਰ ਦਾ ਪਤਾ ਲਗਾਉਣ ਲਈ ਇੱਥੇ ਕਲਿਕ ਕਰੋ।